Aadhunik Punjabi Kahani - Mudhla Daur

Aadhunik Punjabi Kahani - Mudhla Daur

Assessment

Assessment

Created by

Tarvinder Kaur

World Languages

University

3 plays

Easy

Student preview

quiz-placeholder

12 questions

Show all answers

1.

MULTIPLE CHOICE

30 sec • 1 pt

ਤਾਸ਼ ਦੀ ਆਦਤ ਕਹਾਣੀ ਵਿਚ ਇੰਸਪੈਕਟਰ ਆਪਣੇ ਪੁੱਤਰ ਨੂੰ ਕਿਸ ਗੱਲ ਤੋਂ ਵਰਜਦਾ ਹੈ?

2.

MULTIPLE CHOICE

30 sec • 1 pt

ਨੀਲੀ ਕਹਾਣੀ ਵਿਚ ਨੀਲੀ ਦਾ ਰੰਗ ਕਿਹੋ ਜਿਹਾ ਸੀ?

3.

MULTIPLE CHOICE

30 sec • 1 pt

ਗਵਾਲੇ ਦੀ ਪਤਨੀ ਕਿਸ ਗੱਲੋਂ ਖਪਦੀ ਰਹਿੰਦੀ ਸੀ?

4.

MULTIPLE CHOICE

30 sec • 1 pt

ਨੀਲੀ ਦੀ ਵੱਛੀ ਮਰਨ ਨਾਲ ਉਸ ਉਤੇ ਕੀ ਅਸਰ ਹੋਇਆ

5.

MULTIPLE CHOICE

45 sec • 1 pt

ਕਥਨ - 'ਤਾਸ਼ ਦੀ ਆਦਤ' ਕਹਾਣੀ ਵਿਚ ਕਹਾਣੀਕਾਰ ਲੋਕਾਂ ਦੇ ਦੋਗਲੇ ਚਰਿੱਤਰ ਨੂੰ ਦਿਖਾਉਣਾ ਚਾਹੁੰਦਾ ਹੈ।

ਕਾਰਨ - ਕਿਉਂਕਿ ਅਸਲ ਵਿਚ ਲੋਕੀ ਅਕਸਰ ਜਿਹੜੀਆਂ ਗਲਤੀਆਂ ਕਰਨ ਲਈ ਦੂਜਿਆਂ ਨੂੰ ਰੋਕਦੇ, ਉਹ ਆਪ ਹੀ ਕਰਦੇ ਰਹਿੰਦੇ ਹਨ।

6.

MULTIPLE CHOICE

30 sec • 1 pt

ਸੁਨਹਿਰੀ ਜਿਲਦ ਕਹਾਣੀ ਦਾ ਮੁਖ ਵਿਚ ਇਨਸਾਨੀਅਤ ਨਾਲ ਜਾ ਜੁੜਦਾ ਹੈ

7.

MULTIPLE CHOICE

30 sec • 1 pt

ਪੇਮੀ ਦੇ ਨਿਆਣੇ ਕਹਾਣੀ ਵਿਚ ਬੱਚਿਆਂ ਨੂੰ ਕਿਹੜਾ ਰਾਹ ਭੈਅ-ਸਾਗਰ ਲਗਦਾ ਹੈ?

8.

MULTIPLE CHOICE

30 sec • 1 pt

ਲੇਖਕ ਅਤੇ ਉਸ ਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਕਿਹੜਾ ਤਰੀਕਾ ਸੋਚਿਆ ?

9.

MULTIPLE CHOICE

45 sec • 1 pt

ਹੇਠ ਲਿਖਿਆਂ ਵਿਚੋਂ ਕਿਹੜਾ ਜੋੜ ਸਹੀ ਨਹੀਂ ਹੈ?

10.

MULTIPLE CHOICE

45 sec • 1 pt

ਹੇਠ ਲਿਖਿਆਂ ਵਿਚੋਂ ਕਿਹੜੀਆਂ ਕਹਾਣੀਆਂ ਸੁਜਾਨ ਸਿੰਘ ਦੁਆਰਾ ਰਚਿਤ ਹਨ

Explore all questions with a free account

or continue with
Microsoft
Apple
Others
By signing up, you agree to our Terms of Service & Privacy Policy
Already have an account?