
ਪਾਕਿਸਤਾਨੀ ਪੰਜਾਬੀ ਸਾਹਿਤ

Quiz
•
Social Studies, World Languages
•
University
•
Medium
Tarvinder Kaur
Used 6+ times
FREE Resource
Student preview

9 questions
Show all answers
1.
MULTIPLE CHOICE QUESTION
30 sec • 1 pt
ਪਾਕਿਸਤਾਨ ਸ਼ਬਦ ਦੋ ਸ਼ਬਦਾਂ ਦੇ ਜੋੜ ਨਾਲ ਬਣਿਆ ਹੈ ਜਿਨ੍ਹਾਂ ਦੇ ਅਰਥ ਹਨ
ਪਾਕਿ+ਸਤਾਨ = ਖੁਸ਼ਹਾਲ + ਸਥਾਨ
ਪਾਕਿ+ਸਤਾਨ = ਪਵਿੱਤਰ + ਸਥਾਨ
ਪਾਕਿ + ਸਤਾਨ = ਧਾਰਮਕ + ਸਥਾਨ
ਪਾਕਿ + ਸਤਾਨ = ਵਿਸ਼ਾਲ + ਸਥਾਨ
2.
MULTIPLE CHOICE QUESTION
45 sec • 1 pt
ਪਾਕਿਸਤਾਨੀ ਪੰਜਾਬੀ ਸਾਹਿਤ ਕੋਟੀ ਕਦੋਂ ਹੋਂਦ ਵਿਚ ਆਈ:-
1947 ਦੀ ਵੰਡ ਨਾਲ ਜਦੋਂ ਪਾਕਿਸਤਾਨ ਨਵਾਂ ਮੁਲਕ ਬਣਿਆ
1971 ਵਿਚ ਜਦੋਂ ਬੰਗਾਲੀ ਭਾਸ਼ਾ ਬੋਲਣ ਵਾਲਾ ਇਲਾਕਾ, ਪਾਕਿਸਤਾਨ ਤੋਂ ਵੱਖਰਾ ਹੋ ਕੇ ਬੰਗਲਾ ਦੇਸ਼ ਬਣਿਆ
ਅੰਗਰੇਜ਼ਾਂ ਦੇ ਪੰਜਾਬ ਉਪਰ ਕਬਜ਼ਾ ਕਰਨ ਮਗਰੋਂ
1893 ਵਿਚ ਜਦੋਂ ਮੁਸਲਮਾਨਾਂ ਨੇ ਪਹਿਲਾ ਅਲਗ ਰਾਸ਼ਟਰੀ ਸੰਗਠਨ ਬਣਾਇਆ
3.
MULTIPLE CHOICE QUESTION
45 sec • 1 pt
ਪਾਕਿਸਤਾਨੀ ਪੰਜਾਬੀ ਸਾਹਿਤ ਵਧੇਰੇ __________________ ਹੈ
ਬੇਬਾਕ
ਖੁਲ੍ਹ ਕੇ ਗੱਲ ਕਰਨ ਵਾਲਾ
ਪ੍ਰਤੀਕਾਤਮਕ ਅਤੇ ਸੰਕੇਤਕ
ਇਨ੍ਹਾਂ ਵਿਚੋਂ ਕੋਈ ਨਹੀਂ
4.
MULTIPLE CHOICE QUESTION
45 sec • 1 pt
ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਦੀ ਦਸ਼ਾ
ਬਹੁਤ ਸੰਤੋਸ਼ਜਨਕ ਹੈ
ਬਹੁਤੀ ਸੰਤੋਸ਼ਜਨਕ ਨਹੀਂ ਹੈ
ਬਹੁਤ ਵਧੀਆ ਹੈ
ਪੰਜਾਬੀ ਦੀ ਸਰਦਾਰੀ ਹੈ
5.
MULTIPLE CHOICE QUESTION
30 sec • 1 pt
ਪਾਕਿਸਤਾਨੀ ਪੰਜਾਬੀ ਲੇਖਕ ਪੰਜਾਬੀ ਸਾਹਿਤ ਲਈ ਬਹੁਤਾ ਕਰਕੇ
ਸ਼ਾਹਮੁਖੀ ਲਿਪੀ ਵਰਤਦੇ ਹਨ
ਗੁਰਮੁਖੀ ਲਿਪੀ ਵਰਤਦੇ ਹਨ
ਦੇਵਨਾਗਰੀ ਲਿਪੀ ਵਰਤਦੇ ਹਨ
ਰੋਮਨ ਲਿਪੀ ਵਰਤਦੇ ਹਨ
6.
MULTIPLE CHOICE QUESTION
45 sec • 1 pt
ਗੁਰਮੁਖੀ ਅਤੇ ਸ਼ਾਹਮੁਖੀ ਲਿਪੀ ਦੇ ਮਸਲੇ ਦਰਪੇਸ਼ ਸਭ ਤੋਂ ਵੱਡੀ ਸਮੱਸਿਆ
ਇਨ੍ਹਾਂ ਲਿਪੀਆਂ ਦੀ ਗੁੰਝਲਤਾ ਹੈ
ਇਨ੍ਹਾਂ ਲਿਪੀਆਂ ਦੀ ਸਰਲਤਾ ਹੈ
ਇਨ੍ਹਾਂ ਲਿਪੀਆਂ ਦੀ ਸਾਂਝ ਹੈ
ਇਨ੍ਹਾਂ ਲਿਪੀਆਂ ਦੀ ਧਰਮ ਆਧਾਰਿਤ ਵੰਡ ਹੈ
7.
MULTIPLE CHOICE QUESTION
45 sec • 1 pt
ਪਾਕਿਸਤਾਨੀ ਪੰਜਾਬੀ ਸਾਹਿਤ ਵਿਚ ਪ੍ਰਤੀਕਾਤਮਕ ਵਿਧੀ ਦੀ ਚੋਣ
ਲੇਖਕਾਂ ਦੀ ਨਿੱਜੀ ਹੈ
ਸਾਹਿਤ ਦੀ ਸ਼ੈਲੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਹੈ
ਹਾਕਮਾਂ ਦੀ ਕੱਟੜਨੀਤੀ ਕਾਰਨ ਉਪਜੀ ਹੈ
ਸਾਹਿਤ ਵਿਚ ਰੌਚਕਤਾ ਪੈਦਾ ਕਰਨ ਲਈ ਹੈ
8.
MULTIPLE CHOICE QUESTION
45 sec • 1 pt
ਹੇਠ ਲਿਖਿਆਂ ਵਿਚੋਂ 1947 ਵਿਚ ਹੋਈ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਦੇ ਕਿਹੜੇ ਆਧਾਰ ਸਨ
ਅੰਗਰੇਜ਼ਾਂ ਵੱਲੋਂ ਭਾਰਤ ਵਿਚ ਪਹਿਲਾਂ ਤੋਂ ਹੀ ਮੌਜੂਦ ਧਾਰਮਕ ਅਤੇ ਜਾਤੀ ਭੇਦਭਾਵ ਨੂੰ ਪਛਾਨਣਾ
ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਨੂੰ ਅਪਨਾਉਣਾ
ਅੰਗਰੇਜ਼ਾ ਵੱਲੋਂ ਮੁਸਲਿਮ ਸਮਾਜ ਦੀ ਮਾਨਸਿਕਤਾ ਵਿਚ ਵੱਖਰੇ ਰਾਜ ਦਾ ਸੁਫ਼ਨਾ ਜਗਾਉਣਾ
ਉਪਰੋਕਤ ਸਾਰੇ ਹੀ
9.
MULTIPLE CHOICE QUESTION
45 sec • 1 pt
'ਨਾ ਮਜ਼ਦੂਰ ਰਹੇ ਏਥੇ ਸਾਹ ਲੈਣ ਜੋਗਾ, ਨਾ ਕੋਠਾ ਨਾ ਕੁੱਲੀ ਨਾ ਥਾਂ ਰਹਿਣ ਜੋਗਾ' ਕਾਵਿ ਪੰਕਤੀਆਂ ਪਾਕਿਸਤਾਨੀ ਸਮਾਜ ਦੇ ਕਿਸ ਸਰੋਕਾਰ ਨਾਲ ਸੰਬੰਧਤ ਹਨ
ਗ਼ਰੀਬ, ਮਜ਼ਦੂਰ ਅਤੇ ਕਾਮਿਆਂ ਦੀ ਸਮੱਸਿਆਂ ਨਾਲ
ਔਰਤਾਂ ਦੀ ਸਥਿਤੀ ਨਾਲ
ਇਕਲਾਪੇ ਦੀ ਸਮੱਸਿਆ ਨਾਲ
ਉਪਰੋਕਤ ਵਿਚੋਂ ਕੋੀ ਨਹੀਂ
Popular Resources on Wayground
10 questions
Lab Safety Procedures and Guidelines

Interactive video
•
6th - 10th Grade
10 questions
Nouns, nouns, nouns

Quiz
•
3rd Grade
10 questions
9/11 Experience and Reflections

Interactive video
•
10th - 12th Grade
25 questions
Multiplication Facts

Quiz
•
5th Grade
11 questions
All about me

Quiz
•
Professional Development
22 questions
Adding Integers

Quiz
•
6th Grade
15 questions
Subtracting Integers

Quiz
•
7th Grade
9 questions
Tips & Tricks

Lesson
•
6th - 8th Grade