
Class-7th CHP-14 ਵੱਡੇ ਲੋਕ
Authored by Jasvir Kaur
World Languages
7th Grade
Used 2+ times

AI Actions
Add similar questions
Adjust reading levels
Convert to real-world scenario
Translate activity
More...
Content View
Student View
7 questions
Show all answers
1.
MULTIPLE CHOICE QUESTION
30 sec • 1 pt
1. ਰੰਜਨਾ ਤੇ ਦੀਪਕ ਕਿਸ ਦੇ ਸਾਹਮਣੇ ਖੜ੍ਹੇ ਸਨ ?
ਜੱਜ ਦੇ
ਵਕੀਲ ਦੇ
ਜਨਕ ਰਾਜ ਦੇ
2.
MULTIPLE CHOICE QUESTION
30 sec • 1 pt
2.ਰੰਜਨਾ ਤੇ ਜਨਕ ਰਾਜ ਨੇ ਕਚਹਿਰੀ ਤੋਂ ਬਾਹਰ ਨਿਕਲ ਕੇ ਕੀ ਵੇਖਿਆ ?
ਬੱਸ ਵਾਲੇ ਨੂੰ
ਆਟੋ ਰਿਕਸ਼ਾ ਨੂੰ
ਕਾਰ ਨੂੰ
3.
MULTIPLE CHOICE QUESTION
30 sec • 1 pt
3. ਰੰਜਨਾ ਤੇ ਦੀਪਕ ਜੱਜ ਦੇ ਸਾਹਮਣੇ ਕਿਵੇਂ ਖੜ੍ਹੇ ਸਨ ?
ਨੌਕਰੀ ਲੈਣ ਲਈ
ਤਲਾਕ ਲੈਣ ਲਈ
ਕਾਗਜ਼ ਜਮ੍ਹਾ ਕਰਵਾਉਣ ਲਈ
4.
MULTIPLE CHOICE QUESTION
30 sec • 1 pt
4.ਕਿਸ ਨੂੰ ਦੇਖ ਕੇ ਜਨਕ ਰਾਜ ਠੰਢਾ ਪੈ ਗਿਆ ?
ਦੀਪਕ ਨੂੰ
ਰੰਜਨਾ ਨੂੰ
ਹਰੀਸ਼ ਨੂੰ
5.
MULTIPLE CHOICE QUESTION
30 sec • 1 pt
5.'ਔਕਾਤ 'ਦਾ ਸਹੀ ਸ਼ਬਦ ਚੁਣੋ ।
ਹੈਸੀਅਤ
ਕਦਰ
ਕੋਈ ਵੀ ਨਹੀਂ
6.
MULTIPLE CHOICE QUESTION
30 sec • 1 pt
6.ਦੀਪਕ ਤੇ ਰੰਜਨਾ ਦੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਸਨ ?
ਦੋ ਸਾਲ
ਤਿੰਨ ਸਾਲ
ਦਸ ਸਾਲ
7.
MULTIPLE CHOICE QUESTION
30 sec • 1 pt
7.ਆਖ਼ਿਰ ਰੰਜਨਾ ਕਿਸ ਦੇ ਘਰ ਚਲੀ ਗਈ ਸੀ ?
ਦੀਪਕ ਦੇ
ਹਰੀਸ਼ ਦੇ
ਜਨਕ ਰਾਜ ਦੇ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?