
Guru nanak Dev JI
Authored by Sandeep Singh
Education
KG - University
Used 26+ times

AI Actions
Add similar questions
Adjust reading levels
Convert to real-world scenario
Translate activity
More...
Content View
Student View
13 questions
Show all answers
1.
MULTIPLE SELECT QUESTION
45 sec • 1 pt
ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ --------- ਗੁਰੂ ਹਨ ।
ਪੰਜਵੇਂ
ਦਸਵੇਂ
ਪਹਿਲੇ
ਨੌਵੇਂ
2.
MULTIPLE SELECT QUESTION
45 sec • 1 pt
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ------------- ਈ: ਨੂੰ ਰਾਏ ਭੋਏ ਦੀ ਤਲਵੰਡੀ ਵਿਚ ( ਜੋ ਅੱਜਕਲ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੈ) ਹੋਇਆ ਸੀ।
ਪੰਦਰਾਂ ਅਪਰੈਲ 1669
ਪੰਦਰਾਂ ਅਪਰੈਲ 1469
ਪੰਦਰਾਂ ਅਪਰੈਲ 1976
ਪੰਦਰਾਂ ਅਪਰੈਲ 1459
3.
MULTIPLE SELECT QUESTION
45 sec • 1 pt
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਮਾਤਾ ------------ ਜੀ ਦੀ ਕੁੱਖੋਂ ਹੋਇਆ ਸੀ।
ਸੁਲੱਖਣੀ
ਤ੍ਰਿਪਤਾ
ਨਾਨਕੀ
ਸੁੰਦਰਾ
4.
MULTIPLE SELECT QUESTION
45 sec • 1 pt
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੋ ਸਪੁੱਤਰ ------- ਤੇ ------- ਪੈਦਾ ਹੋੲੇ ।
ਬਾਬਾ ਮਹਿਤਾ ਕਾਲੂ
ਬਾਬਾ ਸ੍ਰੀ ਚੰਦ
ਭਾਈ ਲਹਿਣਾ ਜੀ
ਬਾਬਾ ਲਖਮੀ ਦਾਸ
5.
MULTIPLE SELECT QUESTION
45 sec • 1 pt
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ----- ਉਦਾਸੀਆਂ ਕੀਤੀਆ ।
ਦੋ
ਤਿੰਨ
ਚਾਰ
ਪੰਜ
Answer explanation
ਆਪ ਨੇ 1499 ਈ: ਤੋਂ ਲੈ ਕੇ 1522 ਈ: ਦੇ ਸਮੇਂ ਵਿੱਚ ਪੂਰਬ - ਦੱਖਣ ਉੱਤਰ ਅਤੇ ਪੱਛਮ ਦੀਆਂ ਚਾਰ ਉਦਾਸੀਆਂ ਦੀਆਂ ਯਾਤਰਾਵਾਂ ਕੀਤੀਆਂ । ਇਨ੍ਹਾਂ ਉਦਾਸੀਆਂ ਵਿੱਚ ਆਪ ਨੇ ਲੰਕਾ , ਤਾਸ਼ਕੰਦ ਤੇ ਮੱਕਾ ਮਦੀਨਾ ਤੱਕ ਅਤੇ ਅਸਾਮ ਦੀ ਯਾਤਰਾ ਕੀਤੀ ਆਪ ਨੇ ਅਨੇਕਾਂ ਬਲੀਆਂ , ਜੋਗੀਆਂ , ਜਤੀਆਂ , ਸੂਫੀਆਂ , ਪੀਰਾਂ - ਫਕੀਰਾਂ , ਸੰਨਿਆਸੀਆਂ , ਸਾਧਾਂ - ਸੰਤਾਂ ਮੁੱਲਾਂ - ਕਾਜ਼ੀਆਂ ਅਤੇ ਪੰਡਤਾਂ ਨੂੰ ਮਿਲੇ ਤੇ ਉਨ੍ਹਾਂ ਨੂੰ ਆਪਣੇ ਵਿਚਾਰ ਦੱਸੇ ਅਤੇ ਉਨ੍ਹਾਂ ਨੂੰ ਸਿੱਧੇ ਰਾਹ ਪਾਇਆ ਇਸ ਸਮੇਂ ਵਿੱਚ ਹੀ ਆਪ ਨੇ ਕਰਤਾਰਪੁਰ ਵਸਾਇਆ ।
6.
MULTIPLE SELECT QUESTION
45 sec • 1 pt
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਬੇਬੇ --------- ਸੀ ।
ਸੁਲੱਖਣੀ
ਤ੍ਰਿਪਤਾ
ਨਾਨਕੀ
ਸੁੰਦਰਾ
7.
MULTIPLE SELECT QUESTION
45 sec • 1 pt
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ----------- ਸੀ ।
ਬਾਬਾ ਲਖਮੀ ਦਾਸ
ਭਾਈ ਲਹਿਣਾ ਜੀ
ਮਹਿਤਾ ਕਾਲੂ ( ਮਹਿਤਾ ਕਲਿਆਣ ਦਾਸ ਜੀ )
ਬਾਬਾ ਸ੍ਰੀ ਚੰਦ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?