Lesson 1st and 3rd

Quiz
•
Education
•
5th Grade
•
Easy
5th class
Used 5+ times
FREE Resource
8 questions
Show all answers
1.
MULTIPLE CHOICE QUESTION
30 sec • 1 pt
ਨਾ ਕੋਈ ਹਿੰਦੂ , ਸਿੱਖ, ਈਸਾਈ ਨਾ ਕੋਈ...........
ਇਨਸਾਨ
ਮੁਸਲਮਾਨ
ਮਹਾਨ
ਕੋਈ ਨਹੀਂ
2.
MULTIPLE CHOICE QUESTION
30 sec • 1 pt
ਸਾਡਾ.........ਦੇਸ਼ ਮਹਾਨ ।
ਚੀਨ
ਨੇਪਾਲ
ਭਾਰਤ
ਦੁਬਈ
3.
MULTIPLE CHOICE QUESTION
30 sec • 1 pt
ਮੈਨੂੰ ਆਖੇ........ ਤੇ ਤਾਰਾ ।
ਚੰਨ
ਸੂਰਜ
ਪੁੱਤ
ਕੋਈ ਨਹੀਂ
4.
MULTIPLE CHOICE QUESTION
30 sec • 1 pt
ਮਿੱਠੋ ਕੀੜੀ ........ਦੇ ਪਹਾੜ ਉੱਤੇ ਰਹਿੰਦੀ ਸੀ ।
ਬਰਫ਼
ਮਿਸ਼ਰੀ
ਲੂਣ
ਕੋਈ ਨਹੀਂ
5.
MULTIPLE CHOICE QUESTION
30 sec • 1 pt
ਨਾਨੀ ਜੀ ਨੇ ਨਵੀਨ ਨੂੰ ਕਿਨ੍ਹਾਂ ਦੀ ਕਹਾਣੀ ਸੁਣਾਈ ?
ਦੋ ਬਾਂਦਰਾਂ ਦੀ
ਦੋ ਕੀੜੀਆਂ ਦੀ
ਹਾਥੀ ਤੇ ਦਰਜ਼ੀ ਦੀ
ਇਮਾਨਦਾਰ ਲੱਕੜਹਾਰੇ ਦੀ
6.
MULTIPLE CHOICE QUESTION
30 sec • 1 pt
ਨਵੀਨ ਦੀ ਵੱਡੀ ਭੈਣ ਦਾ ਨਾਂ ਦੱਸੋ ?
ਰਾਣੀ
ਸੁਮਨ
ਅਨੀਸ਼ਾ
ਕਿਰਨ
7.
MULTIPLE CHOICE QUESTION
30 sec • 1 pt
ਸਾਰ ਜੱਗ ਕਿਸ ਤੋਂ ਉਪਜਿਆ ਹੈ ?
ਇੱਕ ਨੂਰ ਤੋ
ਪਰਮਾਤਮਾ ਤੋ
8.
MULTIPLE CHOICE QUESTION
30 sec • 1 pt
ਇਸ ਕਵਿਤਾ ਵਿੱਚ ਸਾਰੇ ਭਾਰਤਵਾਸੀਆਂ ਨੂੰ ਕਿਸ ਦੇ ਪੁੱਤਰ ਕਿਹਾ ਗਿਆ ਹੈ ?
ਹਿੰਦੂਆ ਦੇ
ਮੁਸਲਮਾਨਾ ਦੇ
ਭਾਰਤ ਮਾਂ ਦੇ
ਪਰਮਾਤਮਾ ਦੇ
Similar Resources on Wayground
Popular Resources on Wayground
10 questions
Lab Safety Procedures and Guidelines

Interactive video
•
6th - 10th Grade
10 questions
Nouns, nouns, nouns

Quiz
•
3rd Grade
10 questions
Appointment Passes Review

Quiz
•
6th - 8th Grade
25 questions
Multiplication Facts

Quiz
•
5th Grade
11 questions
All about me

Quiz
•
Professional Development
22 questions
Adding Integers

Quiz
•
6th Grade
15 questions
Subtracting Integers

Quiz
•
7th Grade
20 questions
Grammar Review

Quiz
•
6th - 9th Grade