
+2 History L16 - ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ
Authored by Vijay Gupta, Lecturer in History SOE Fazilka
History
12th Grade

AI Actions
Add similar questions
Adjust reading levels
Convert to real-world scenario
Translate activity
More...
Content View
Student View
24 questions
Show all answers
1.
MULTIPLE CHOICE QUESTION
1 min • 1 pt
ਸਭ ਤੋਂ ਪਹਿਲਾਂ ਕਾਇਮ ਹੋਣ ਵਾਲੀ ਮਿਸਲ ਕਿਹੜੀ ਸੀ?
ਫੈਜ਼ਲਪੁਰੀਆ ਮਿਸਲ
ਸ਼ੁਕਰਚੱਕੀਆ ਮਿਸਲ
ਡੱਲੇਵਾਲੀਆ ਮਿਸਲ
ਸ਼ਹੀਦ ਮਿਸਲ
2.
MULTIPLE CHOICE QUESTION
1 min • 1 pt
ਹੇਠ ਲਿਖੀਆਂ ਵਿੱਚੋਂ ਕਿਹੜੀ ਮਿਸਲ ਨੇ ਅਫ਼ਗਾਨਾਂ ਨੂੰ ਹਰਾ ਕੇ ਅਹਿਮਦ ਸ਼ਾਹ ਅਬਦਾਲੀ ਦੀ ਸਭ ਤੋਂ ਵੱਡੀ ਜ਼ਮਜ਼ਮਾ ਤੋਪ ਪ੍ਰਾਪਤ ਕੀਤੀ ਸੀ?
ਭੰਗੀ ਮਿਸਲ
ਫੈਜ਼ਲਪੁਰੀਆ ਮਿਸਲ
ਆਹਲੂਵਾਲੀਆ ਮਿਸਲ
ਸ਼ਹੀਦ ਮਿਸਲ
3.
MULTIPLE CHOICE QUESTION
1 min • 1 pt
ਨਵਾਬ ਕਪੂਰ ਸਿੰਘ ਕਿਹੜੀ ਮਿਸਲ ਦਾ ਮੋਢੀ ਸੀ?
ਕਨ੍ਹਈਆ ਮਿਸਲ
ਰਾਮਗੜ੍ਹੀਆ ਮਿਸਲ
ਫੈਜ਼ਲਪੁਰੀਆ ਮਿਸਲ
ਭੰਗੀ ਮਿਸਲ
4.
MULTIPLE CHOICE QUESTION
1 min • 1 pt
ਕਿਹੜੀ ਮਿਸਲ ਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਹੈ?
ਫੈਜ਼ਲਪੁਰੀਆ ਮਿਸਲ
ਸ਼ੁਕਰਚੱਕੀਆ ਮਿਸਲ
ਡੱਲੇਵਾਲੀਆ ਮਿਸਲ
ਸ਼ਹੀਦ ਮਿਸਲ
5.
MULTIPLE CHOICE QUESTION
1 min • 1 pt
ਸੁਲਤਾਨ-ਉਲ-ਕੌਮ ਦੀ ਮਾਣਮੱਤੀ ਉਪਾਧੀ ਧਾਰਨ ਕਰਨ ਵਾਲੇ ਪ੍ਰਸਿੱਧ ਸਿੱਖ ਆਗੂ ਕੋਣ ਸਨ?
ਜੱਸਾ ਸਿੰਘ ਰਾਮਗੜ੍ਹੀਆ
ਜੱਸਾ ਸਿੰਘ ਆਹਲੁਵਾਲੀਆ
ਬਘੇਲ ਸਿੰਘ
ਨਵਾਬ ਕਪੂਰ ਸਿੰਘ
6.
MULTIPLE CHOICE QUESTION
1 min • 1 pt
__________ ਦੇ ਖੇਤਰ ਵਿੱਚ ਮੁਕੇਰੀਆਂ, ਗੁਰਦਾਸਪੁਰ, ਪਠਾਨਕੋਟ ਅਤੇ ਕਾਂਗੜੇ ਵਰਗੇ ਮਹੱਤਵਪੂਰਨ ਸ਼ਹਿਰ ਆਉਂਦੇ ਸਨ।
ਕਰੋੜਸਿੰਘੀਆ ਮਿਸਲ
ਕਨ੍ਹਈਆ ਮਿਸਲ
ਫੈਜ਼ਲਪੁਰੀਆ ਮਿਸਲ
ਡੱਲੇਵਾਲੀਆ ਮਿਸਲ
7.
MULTIPLE CHOICE QUESTION
1 min • 1 pt
ਕਨ੍ਹਈਆ ਮਿਸਲ ਦਾ ਮੋਢੀ ਕੌਣ ਸੀ?
ਜੈ ਸਿੰਘ
ਰਾਮ ਸਿੰਘ
ਨਵਾਬ ਕਪੂਰ ਸਿੰਘ
ਬਾਜ਼ ਸਿੰਘ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?