Search Header Logo

ਬਿਜਲੀ ਧਾਰਾ ਦੇ ਰਸਾਇਣਕ ਤੇ ਚੁੰਬਕੀ ਪ੍ਰਭਾਵ, ਮੋਨਿਕਾ ਮਹਿਤਾ ਸਸਸਸ ਲੌਹਗੜ੍ਹ

Authored by monika Mehta

Science

8th Grade

Used 1+ times

ਬਿਜਲੀ ਧਾਰਾ ਦੇ ਰਸਾਇਣਕ ਤੇ ਚੁੰਬਕੀ ਪ੍ਰਭਾਵ, ਮੋਨਿਕਾ ਮਹਿਤਾ ਸਸਸਸ ਲੌਹਗੜ੍ਹ
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

28 questions

Show all answers

1.

MULTIPLE CHOICE QUESTION

30 sec • 1 pt

ਵੀਨਾ ਨੇ ਪੜ੍ਹਿਆ ਹੈ ਕਿ ਕੁੱਝ ਪਦਾਰਥ ਬਿਜਲੀ ਦੇ ਸੁਚਾਲਕ ਹੁੰਦੇ ਹਨ ਅਤੇ ਕੁਝ ਪਦਾਰਥ ਬਿਜਲੀ ਦੇ ਕੁਚਾਲਕ ਹੁੰਦੇ ਹਨ । ਹੇਠਾਂ ਲਿਖੀਆਂ ਵਿੱਚੋਂ ਕਿਹੜੇ ਪਦਾਰਥ ਬਿਜਲੀ ਦੇ ਸੁਚਾਲਕ ਹਨ ?

Veena has read that some substances are good conductors of electricity where as some are bad conductors. Among the following which substance is good conductor of electricity?

ਤਾਂਬਾ Copper

ਚਾਂਦੀ Silver

ਲੋਹਾ Iron

ਉਪਰੋਕਤ ਸਾਰੇ All of the above

2.

MULTIPLE CHOICE QUESTION

30 sec • 1 pt

ਅੱਜ ਰੋਹਿਤ ਨੂੰ ਪਤਾ ਲੱਗਿਆ ਕਿ ਪੁਰਾਣੇ ਸਮਿਆਂ ਵਿੱਚ ਲੋਕ ਇੱਕ ਯੰਤਰ ਨਾਲ ਦਿਸ਼ਾ ਦਾ ਪਤਾ ਲਗਾਉਂਦੇ ਸਨ। ਉਸ ਅੰਤਰ ਨੂੰ ਕੀ ਕਹਿੰਦੇ ਹਨ ?

Today Rohit came to know that in the ancient times people used a device to detect direction. What was that device called?

ਵੋਲਟ ਮੀਟਰ Volt meter

ਐੱਮ ਮੀਟਰ Ammeter

ਚੁੰਬਕੀ ਸੂਈ Magnetic compass

ਉਪਰੋਕਤ ਸਾਰੇ All of the above

3.

MULTIPLE CHOICE QUESTION

30 sec • 1 pt

ਮਨੀਸ਼ ਨੇ ਅੱਜ ਬਿਜਲਈ ਧਾਰਾ ਦੇ ਵੱਖ ਵੱਖ ਪ੍ਰਭਾਵਾਂ ਬਾਰੇ ਪੜ੍ਹਿਆ। ਬਿਜਲਈ ਬਲਬ ਬਿਜਲਈ ਧਾਰਾ ਦੇ ਕਿਸ ਪ੍ਰਭਾਵ ਤੇ ਆਧਾਰਿਤ ਹੁੰਦਾ ਹੈ ?

Manish today read about various effects of magnetic current. Electric bulb works on which effect of electric current?

ਤਾਪਨ ਪ੍ਰਭਾਵ Heating effect

ਚੁੰਬਕੀ ਪ੍ਰਭਾਵ Magnetic effect

ਰਸਾਇਣਿਕ ਪ੍ਰਭਾਵ Chemical effect

ਉਪਰੋਕਤ ਸਾਰੇ All of the above

4.

MULTIPLE CHOICE QUESTION

30 sec • 1 pt

ਨੀਤਾ ਦੀ ਮਾਤਾ ਜੀ ਅੱਜ ਸੋਨੇ ਦੀ ਪਰਤ ਵਾਲੇ ਚਾਂਦੀ ਦੇ ਗਹਿਣੇ ਲੈ ਕੇ ਆਏ ।ਇੱਕ ਧਾਤ ਦੀ ਸੱਤਾ ਉੱਤੇ ਦੂਜੀ ਧਾਰ ਦੀ ਪਰਤ ਚੜ੍ਹਾਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ ?

Neta's mother today brought gold plated silver jewellery. What is the process of plating one metal on another metal called?

ਵਾਸ਼ਪੀਕਰਨ Evaporation

ਬਿਜਲਈ ਮੁਲੰਮਾਕਰਣ Electroplating

ਕਸ਼ੀਦਣ Distillationu

ਉਪਰੋਕਤ ਸਾਰੇ All of the above

5.

MULTIPLE CHOICE QUESTION

30 sec • 1 pt

ਸ਼ਹਿਰ ਵਿੱਚ ਟਰੈਫਿਕ ਸਿਗਨਲ ਵੇਖ ਕੇ ਮੋਹਨ ਬਹੁਤ ਖੁਸ਼ ਸੀ। ਟ੍ਰੈਫਿਕ ਸਿਗਨਲ ਵਿੱਚ ਕਿਸ ਤਰ੍ਹਾਂ ਦੀਆਂ ਲਾਈਟਾਂ ਦਾ ਉਪਯੋਗ ਹੁੰਦਾ ਹੈ?

Mohan was very happy to see traffic signals in the city. What kind of lights are used in traffic signals?

ਟੰਗਸਟਨ ਬੱਲਬ Tungsten bulb

ਐੱਲ ਈ ਡੀ ਬੱਲਬ LED bulb

ਨਿਓਨ ਬੱਲਬ Neon bulb

ਉਪਰੋਕਤ ਵਿੱਚੋਂ ਕੋਈ ਨਹੀਂ None of the above

6.

MULTIPLE CHOICE QUESTION

30 sec • 1 pt

ਮੀਨਾਕਸ਼ੀ ਨੇ ਅੱਜ ਇੱਕ ਸੁੱਕਾ ਸੈੱਲ ਤੋੜਿਆ । ਉਸ ਨੂੰ ਇਸ ਵਿੱਚੋਂ ਇੱਕ ਕਾਲੇ ਰੰਗ ਦੀ ਛੜ ਹੋਈ। ਇਸ ਛੜ ਨੂੰ ਕੀ ਕਹਿੰਦੇ ਹਨ ?

Meenakshi broke a dry cell today. She got a black coloured rod from it . What is this rod called ?

ਇਲੈਕਟ੍ਰੋਡ Electrode

ਇਲੈਕਟ੍ਰੋਲਾਈਟ Electrolyte

ਕੁਚਾਲਕ Insulator

ਉਪਰੋਕਤ ਸਾਰੇ All of the above

7.

MULTIPLE CHOICE QUESTION

30 sec • 1 pt

ਹੀਰਾ ਸਿੰਘ ਨੂੰ ਹੈਰਾਨੀ ਹੈ ਕਿ ਬਿਜਲੀ ਧਾਰਾ ਪ੍ਰਵਾਹਿਤ ਕਰਨ ਤੇ ਪਾਣੀ ਹਾਈਡ੍ਰੋਜਨ ਅਤੇ ਆਕਸੀਜਨ ਵਿੱਚ ਟੁੱਟ ਜਾਂਦਾ ਹੈ । ਕੀ ਤੁਸੀਂ ਦੱਸ ਸਕਦੇ ਹੋ ਅਜਿਹਾ ਬਿਜਲੀ ਦੇ ਕਿਸ ਪ੍ਰਭਾਵ ਕਾਰਨ ਹੁੰਦਾ ਹੈ ?

Hira Singh is surprised that the flow of electric current breaks water into hydrogen and oxygen. Can you tell that due to which effect of current this happens?

ਤਾਪਨ ਪ੍ਰਭਾਵ Heating effect

ਰਸਾਇਣਿਕ ਪ੍ਰਭਾਵ Chemical effect

ਚੁੰਬਕੀ ਪ੍ਰਭਾਵ Magnetic effect

ਉਪਰੋਕਤ ਸਾਰੇ All of the above

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Microsoft

Continue with Microsoft

or continue with

Facebook

Facebook

Apple

Apple

Others

Others

Already have an account?