Grade 4, Punjabi

Grade 4, Punjabi

4th Grade

8 Qs

quiz-placeholder

Similar activities

ਪਾਠ 1 :- ਪ੍ਰਾਰਥਨਾ  :- test

ਪਾਠ 1 :- ਪ੍ਰਾਰਥਨਾ :- test

4th Grade

10 Qs

Grade 4, Punjabi

Grade 4, Punjabi

Assessment

Quiz

Specialty

4th Grade

Easy

Created by

Jyoti bala

Used 2+ times

FREE Resource

8 questions

Show all answers

1.

MULTIPLE CHOICE QUESTION

30 sec • 1 pt

ਮੋਹਰਾਂ, ਸ਼ਬਦ ਦਾ ਅਰਥ ਦੱਸੋ।

ਸਿੱਕੇ

ਵੱਟਾ

ਸਮਰਾਟ

2.

MULTIPLE CHOICE QUESTION

30 sec • 1 pt

ਢੀਮ, ਸ਼ਬਦ ਦਾ ਅਰਥ ਦੱਸੋ।

ਪਤੀਲਾ

ਵੱਟਾ

ਮੁੰਡਾ

3.

MULTIPLE CHOICE QUESTION

30 sec • 1 pt

ਭਾਗਾਂ ਵਾਲਾ, ਸ਼ਬਦ ਦਾ ਅਰਥ ਦੱਸੋ।

ਖੁਸ਼ਕਿਸਮਤ

ਮਿੱਟੀ

ਵਿਦੇਸ਼ੀ

4.

MULTIPLE CHOICE QUESTION

30 sec • 1 pt

ਲੇਖੇ ਲਾਉਣਾ, ਸ਼ਬਦ ਦਾ ਅਰਥ ਦੱਸੋ।

ਗਲ ਲਾਉਣਾ

ਕੰਮ ਕਰਨਾ

ਕੁਰਬਾਨ ਕਰਨਾ

5.

MULTIPLE CHOICE QUESTION

30 sec • 1 pt

ਅਸੂਲ, ਸ਼ਬਦ ਦਾ ਅਰਥ ਦੱਸੋ।

ਮਜ਼ਾਕ

ਨਿਯਮ

ਜ਼ਮੀਨ

6.

MULTIPLE CHOICE QUESTION

30 sec • 1 pt

_____ਨੂੰ ਕਤਲ ਕਰਨ ਦੇ ਦੋਸ਼ ਵਿੱਚ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ।

ਕਰਤਾਰ ਸਿੰਘ

ਸਾਂਡਰਸ

ਅਜੀਤ ਸਿੰਘ

7.

MULTIPLE CHOICE QUESTION

30 sec • 1 pt

ਭਗਤ ਸਿੰਘ ਜਦੋਂ __ਵਰ੍ਹਿਆਂ ਦਾ ਹੋਇਆ ਤਾਂ ਉਸਨੂੰ ਕਰਤਾਰ ਸਿੰਘ ਦੀ ਸ਼ਹੀਦੀ ਦਾ ਪਤਾ ਲੱਗਿਆ।

11

9

12

8.

MULTIPLE CHOICE QUESTION

30 sec • 1 pt

____ਸ਼ਹਿਰ ਵਿੱਚੋਂ ਮਹਾਰਾਜ ਦੀ ਸਵਾਰੀ ਲੰਘ ਰਹੀ ਸੀ।

ਪਟਿਆਲਾ

ਲਾਹੌਰ

ਦਿੱਲੀ