Search Header Logo

Visheshan class 8

Authored by Parminder Kaur

World Languages

8th Grade

Used 15+ times

Visheshan class 8
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

7 questions

Show all answers

1.

MULTIPLE CHOICE QUESTION

30 sec • 1 pt

ਵਿਸ਼ੇਸ਼ਣ ਕਿਸ ਦੀ ਵਿਸ਼ੇਸ਼ਤਾ ਦੱਸਦਾ ਹੈ?

ਸਿਰਫ ਨਾਂਵ ਦੀ

ਨਾਂਵ ਅਤੇ ਪੜਨਾਂਵ ਦੀ

ਕਿਰਿਆ ਦੀ

ਸਿਰਫ਼ ਪੜਨਾਂਵ ਦੀ

2.

MULTIPLE CHOICE QUESTION

30 sec • 1 pt

ਵਿਸ਼ੇਸ਼ਣ ਦੀ ਕਿਸਮ ਕਿਹੜੀ ਨਹੀਂ ਹੈ?

ਸੰਬੰਧ ਵਾਚਕ

ਗੁਣ ਵਾਚਕ

ਨਿਸ਼ਚੇ ਵਾਚਕ

ਸੰਖਿਆ ਵਾਚਕ

3.

MULTIPLE CHOICE QUESTION

30 sec • 1 pt

ਵਿਸ਼ੇਸ਼ਣ ਦੀ ਕਿਸਮ ਕਿਹੜੀ ਹੈ?

ਸੰਬੰਧ ਵਾਚਕ

ਇਕੱਠ ਵਾਚਕ

ਪੜਨਾਵੀਂ

ਵਸਤੂ ਵਾਚਕ

4.

MULTIPLE CHOICE QUESTION

30 sec • 1 pt

ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ?

3

4

6

5

5.

MULTIPLE CHOICE QUESTION

30 sec • 1 pt

ਰੋਹਿਤ ਕੋਲ ਪੰਜ ਪੈੱਨ ਹਨ। ਵਿਸ਼ੇਸ਼ਣ ਦੀ ਕਿਸਮ ਦਸੋ।

ਪਰਿਮਾਣ ਵਾਚਕ

ਗੁਣਵਾਚਕ

ਸੰਖਿਆ ਵਾਚਕ

ਨਿਸ਼ਚੇ ਵਾਚਕ

6.

MULTIPLE CHOICE QUESTION

30 sec • 1 pt

ਗੁਣ ਵਾਚਕ ਵਿਸ਼ੇਸ਼ਣ ਦੀਆਂ ਉਦਾਹਰਨਾਂ ਦੱਸੋ।

ਮੋਟਾ, ਪਤਲਾ

ਪੰਜ-ਸੱਤ

ਥੋੜਾ- ਬਹੁਤਾ

ਇਹ, ਉਹ

7.

MULTIPLE CHOICE QUESTION

30 sec • 1 pt

ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਹਨ?

2

4

3

5

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

Already have an account?

Similar Resources on Wayground