Search Header Logo

ਪੰਜਾਬੀ ਵਿਆਕਰਨ

Authored by Bhupinder Kaur

Other

4th - 8th Grade

Used 24+ times

ਪੰਜਾਬੀ ਵਿਆਕਰਨ
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

6 questions

Show all answers

1.

MULTIPLE CHOICE QUESTION

30 sec • 1 pt

ਨਾਂਵ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹਨ।

ਕਿਰਿਆ

ਨਾਂਵ

ਵਿਸ਼ੇਸ਼ਣ

ਪੜਨਾਂਵ

2.

MULTIPLE CHOICE QUESTION

30 sec • 1 pt

ਮੈਂ , ਇਸ , ਉਸ ਆਦਿ ਸ਼ਬਦ ਸੰਬੰਧਤ ਹਨ

ਨਾਂਵ

ਪੜਨਾਂਵ

ਕਿਰਿਆ

ਕੋਈ ਨਹੀਂ

3.

MULTIPLE CHOICE QUESTION

30 sec • 1 pt

ਪੁਰਖਵਾਚਕ ਪੜਨਾਂਵ ਕਿੰਨੇ ਤਰ੍ਹਾਂ ਦਾ ਹੁੰਦਾ ਹੈ।

2

5

3

1

4.

MULTIPLE CHOICE QUESTION

30 sec • 1 pt

ਪੜਨਾਂਵ ਕਿੰਨੀ ਤਰ੍ਹਾਂ ਦਾ ਹੁੰਦਾ ਹੈ।

6

5

4

3

5.

MULTIPLE CHOICE QUESTION

30 sec • 1 pt

ਨਾਂਵ ਕਿੰਨੀ ਤਰ੍ਹਾਂ ਦਾ ਹੁੰਦਾ ਹੈ।

4

5

6

7

6.

MULTIPLE CHOICE QUESTION

30 sec • 1 pt

ਜਮਾਤ , ਫੌਜ ਨਾਂਵ ਦੀ ਕਿਸ ਕਿਸਮ ਨਾਲ ਸੰਬੰਧਤ ਹਨ।

ਆਮ ਨਾਂਵ

ਖਾਸ ਨਾਂਵ

ਇਕ੍ੱਠ ਵਾਚਕ ਨਾਂਵ

ਵਸਤੂਵਾਚਕ ਨਾਂਵ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Microsoft

Continue with Microsoft

or continue with

Facebook

Facebook

Apple

Apple

Others

Others

Already have an account?